Money Matters ਵਿੱਚ ਤੁਹਾਡਾ ਸੁਆਗਤ ਹੈ!

Money Matters ਇੱਕ ਮੁਫ਼ਤ ਵਿੱਤੀ ਸਾਖਰਤਾ ਪ੍ਰੋਗਰਾਮ ਹੈ। ਤੁਸੀਂ ਹੇਠਾਂ ਦਿੱਤੀਆਂ ਮੁਫ਼ਤ ਵਰਕਬੁੱਕਾਂ ਦੀ ਮਦਦ ਨਾਲ ਪੈਸੇ ਸੰਬੰਧੀ ਆਪਣੇ ਹੁਨਰ ਅਤੇ ਆਤਮ-ਵਿਸ਼ਵਾਸ ਵਿੱਚ ਸੁਧਾਰ ਕਰ ਸਕਦੇ ਹੋ:

 

ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੋਰ ਮੁਫ਼ਤ ਸਰੋਤ ਇੱਥੇ ਲੱਭੋ: abcmoneymatters.ca/resources

Money Matters ਦੇ ਸਰੋਤ ਘਰ ਵਿੱਚ ਵਰਤਣ ਲਈ, ਅਤੇ ਉਨ੍ਹਾਂ ਵਰਕਸ਼ਾਪਾਂ ਅਤੇ ਗਤੀਵਿਧੀਆਂ ਵਿੱਚ ਵਰਤਣ ਲਈ ਹਨ, ਜੋ ਭਾਗ ਲੈਣ ਵਾਲਿਆਂ ਲਈ ਵੀ ਮੁਫ਼ਤ ਹਨ। ਸਰੋਤਾਂ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ।